-
ਕੁਲੁੱਸੀਆਂ 4:3ਪਵਿੱਤਰ ਬਾਈਬਲ
-
-
3 ਨਾਲੇ ਸਾਡੇ ਲਈ ਵੀ ਪ੍ਰਾਰਥਨਾ ਕਰੋ ਕਿ ਪਰਮੇਸ਼ੁਰ ਸਾਡੇ ਲਈ ਰਾਹ ਖੋਲ੍ਹੇ ਤਾਂਕਿ ਅਸੀਂ ਉਸ ਦੇ ਸੰਦੇਸ਼ ਦਾ ਅਤੇ ਮਸੀਹ ਬਾਰੇ ਭੇਤ ਦਾ ਪ੍ਰਚਾਰ ਕਰ ਸਕੀਏ, (ਅਸਲ ਵਿਚ ਮੈਂ ਇਸੇ ਭੇਤ ਕਰਕੇ ਕੈਦ ਵਿਚ ਹਾਂ);
-