-
ਕੁਲੁੱਸੀਆਂ 4:12ਪਵਿੱਤਰ ਬਾਈਬਲ
-
-
12 ਮਸੀਹ ਯਿਸੂ ਦੇ ਦਾਸ ਇਪਫ੍ਰਾਸ, ਜਿਹੜਾ ਤੁਹਾਡੇ ਇਲਾਕੇ ਦਾ ਹੈ, ਵੱਲੋਂ ਨਮਸਕਾਰ। ਉਹ ਹਮੇਸ਼ਾ ਤੁਹਾਡੇ ਲਈ ਜੋਸ਼ ਨਾਲ ਪ੍ਰਾਰਥਨਾ ਕਰਦਾ ਹੈ ਕਿ ਤੁਸੀਂ ਅੰਤ ਵਿਚ ਸਮਝਦਾਰ ਅਤੇ ਪਰਮੇਸ਼ੁਰ ਦੀ ਇੱਛਾ ਨਾਲ ਸੰਬੰਧਿਤ ਹਰ ਗੱਲ ਉੱਤੇ ਪੱਕਾ ਭਰੋਸਾ ਰੱਖਣ ਵਾਲੇ ਸਾਬਤ ਹੋਵੋ।
-