-
1 ਥੱਸਲੁਨੀਕੀਆਂ 1:5ਪਵਿੱਤਰ ਬਾਈਬਲ
-
-
5 ਕਿਉਂਕਿ ਅਸੀਂ ਤੁਹਾਨੂੰ ਜਿਹੜੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਸੀ, ਉਹ ਖੋਖਲੀਆਂ ਗੱਲਾਂ ਸਾਬਤ ਨਹੀਂ ਹੋਈਆਂ, ਸਗੋਂ ਇਸ ਖ਼ੁਸ਼ ਖ਼ਬਰੀ ਨੇ ਤੁਹਾਡੇ ਉੱਤੇ ਡੂੰਘਾ ਅਸਰ ਪਾਇਆ ਅਤੇ ਪਵਿੱਤਰ ਸ਼ਕਤੀ ਨੇ ਤੁਹਾਡੇ ਉੱਤੇ ਕੰਮ ਕੀਤਾ ਅਤੇ ਇਹ ਖ਼ੁਸ਼ ਖ਼ਬਰੀ ਤੁਹਾਨੂੰ ਪੂਰੇ ਵਿਸ਼ਵਾਸ ਨਾਲ ਸੁਣਾਈ ਗਈ ਸੀ। ਅਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਅਸੀਂ ਤੁਹਾਡੇ ਫ਼ਾਇਦੇ ਲਈ ਕੀ-ਕੀ ਕੀਤਾ ਸੀ।
-