-
1 ਥੱਸਲੁਨੀਕੀਆਂ 2:16ਪਵਿੱਤਰ ਬਾਈਬਲ
-
-
16 ਕਿਉਂਕਿ ਉਹ ਸਾਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਕਿ ਅਸੀਂ ਦੁਨੀਆਂ ਦੇ ਲੋਕਾਂ ਨੂੰ ਮੁਕਤੀ ਦਾ ਪ੍ਰਚਾਰ ਨਾ ਕਰੀਏ। ਇਸ ਤਰ੍ਹਾਂ ਉਹ ਆਪਣੇ ਪਾਪਾਂ ਦਾ ਘੜਾ ਹਮੇਸ਼ਾ ਭਰਦੇ ਰਹਿੰਦੇ ਹਨ। ਪਰ ਆਖ਼ਰਕਾਰ ਪਰਮੇਸ਼ੁਰ ਦਾ ਕ੍ਰੋਧ ਉਨ੍ਹਾਂ ਉੱਤੇ ਭੜਕਿਆ ਹੈ।
-