-
1 ਥੱਸਲੁਨੀਕੀਆਂ 2:17ਪਵਿੱਤਰ ਬਾਈਬਲ
-
-
17 ਪਰ ਭਰਾਵੋ, ਜਦੋਂ ਸਾਨੂੰ ਥੋੜ੍ਹੇ ਸਮੇਂ ਲਈ ਤੁਹਾਡੇ ਤੋਂ ਦੂਰ ਕੀਤਾ ਗਿਆ (ਨਜ਼ਰਾਂ ਤੋਂ ਦੂਰ, ਪਰ ਦਿਲੋਂ ਦੂਰ ਨਹੀਂ), ਤਾਂ ਅਸੀਂ ਤੁਹਾਨੂੰ ਦੁਬਾਰਾ ਮਿਲਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਕਿਉਂਕਿ ਅਸੀਂ ਤੁਹਾਨੂੰ ਮਿਲਣ ਲਈ ਤਰਸ ਰਹੇ ਸੀ।
-