-
1 ਥੱਸਲੁਨੀਕੀਆਂ 4:1ਪਵਿੱਤਰ ਬਾਈਬਲ
-
-
4 ਅਖ਼ੀਰ ਵਿਚ, ਭਰਾਵੋ, ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਤੁਹਾਡਾ ਚਾਲ-ਚਲਣ ਕਿਹੋ ਜਿਹਾ ਹੋਣਾ ਚਾਹੀਦਾ ਹੈ (ਅਸਲ ਵਿਚ ਤੁਹਾਡਾ ਚਾਲ-ਚਲਣ ਇਹੋ ਜਿਹਾ ਹੀ ਹੈ), ਅਸੀਂ ਤੁਹਾਨੂੰ ਪ੍ਰਭੂ ਯਿਸੂ ਦੇ ਨਾਂ ʼਤੇ ਬੇਨਤੀ ਕਰਦੇ ਹਾਂ ਅਤੇ ਨਸੀਹਤ ਦਿੰਦੇ ਹਾਂ ਕਿ ਤੁਸੀਂ ਆਪਣਾ ਚਾਲ-ਚਲਣ ਇਹੋ ਜਿਹਾ ਰੱਖਣ ਦੀ ਹੋਰ ਵੀ ਕੋਸ਼ਿਸ਼ ਕਰੋ।
-