1 ਤਿਮੋਥਿਉਸ 2:9 ਪਵਿੱਤਰ ਬਾਈਬਲ 9 ਇਸੇ ਤਰ੍ਹਾਂ, ਮੈਂ ਚਾਹੁੰਦਾ ਹਾਂ ਕਿ ਤੀਵੀਆਂ ਸੋਚ-ਸਮਝ ਕੇ ਸਲੀਕੇਦਾਰ ਕੱਪੜੇ ਪਾਉਣ। ਉਨ੍ਹਾਂ ਦੇ ਪਹਿਰਾਵੇ ਤੋਂ ਸ਼ਰਮ-ਹਯਾ ਝਲਕਣੀ ਚਾਹੀਦੀ ਹੈ। ਨਾਲੇ ਉਹ ਵਾਲ਼ਾਂ ਦੇ ਵਧ-ਚੜ੍ਹ ਕੇ ਫ਼ੈਸ਼ਨ ਨਾ ਕਰਨ* ਅਤੇ ਨਾ ਹੀ ਸੋਨਾ ਜਾਂ ਮੋਤੀ ਜਾਂ ਮਹਿੰਗੇ-ਮਹਿੰਗੇ ਕੱਪੜੇ ਪਾਉਣ, 1 ਤਿਮੋਥਿਉਸ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 2:9 ਪਹਿਰਾਬੁਰਜ (ਸਟੱਡੀ),12/2023, ਸਫ਼ਾ 20 ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 52 ਪਹਿਰਾਬੁਰਜ (ਸਟੱਡੀ),5/2016, ਸਫ਼ੇ 16-17 ਪਹਿਰਾਬੁਰਜ,2/15/2009, ਸਫ਼ੇ 20-215/1/2005, ਸਫ਼ਾ 2912/1/2003, ਸਫ਼ਾ 228/1/2002, ਸਫ਼ੇ 17-18 ਪਰਮੇਸ਼ੁਰ ਨਾਲ ਪਿਆਰ, ਸਫ਼ਾ 56 ਯਹੋਵਾਹ ਦੀ ਇੱਛਾ, ਪਾਠ 8 ਸਾਡੀ ਰਾਜ ਸੇਵਕਾਈ,9/1996, ਸਫ਼ਾ 3
9 ਇਸੇ ਤਰ੍ਹਾਂ, ਮੈਂ ਚਾਹੁੰਦਾ ਹਾਂ ਕਿ ਤੀਵੀਆਂ ਸੋਚ-ਸਮਝ ਕੇ ਸਲੀਕੇਦਾਰ ਕੱਪੜੇ ਪਾਉਣ। ਉਨ੍ਹਾਂ ਦੇ ਪਹਿਰਾਵੇ ਤੋਂ ਸ਼ਰਮ-ਹਯਾ ਝਲਕਣੀ ਚਾਹੀਦੀ ਹੈ। ਨਾਲੇ ਉਹ ਵਾਲ਼ਾਂ ਦੇ ਵਧ-ਚੜ੍ਹ ਕੇ ਫ਼ੈਸ਼ਨ ਨਾ ਕਰਨ* ਅਤੇ ਨਾ ਹੀ ਸੋਨਾ ਜਾਂ ਮੋਤੀ ਜਾਂ ਮਹਿੰਗੇ-ਮਹਿੰਗੇ ਕੱਪੜੇ ਪਾਉਣ,
2:9 ਪਹਿਰਾਬੁਰਜ (ਸਟੱਡੀ),12/2023, ਸਫ਼ਾ 20 ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 52 ਪਹਿਰਾਬੁਰਜ (ਸਟੱਡੀ),5/2016, ਸਫ਼ੇ 16-17 ਪਹਿਰਾਬੁਰਜ,2/15/2009, ਸਫ਼ੇ 20-215/1/2005, ਸਫ਼ਾ 2912/1/2003, ਸਫ਼ਾ 228/1/2002, ਸਫ਼ੇ 17-18 ਪਰਮੇਸ਼ੁਰ ਨਾਲ ਪਿਆਰ, ਸਫ਼ਾ 56 ਯਹੋਵਾਹ ਦੀ ਇੱਛਾ, ਪਾਠ 8 ਸਾਡੀ ਰਾਜ ਸੇਵਕਾਈ,9/1996, ਸਫ਼ਾ 3