-
1 ਤਿਮੋਥਿਉਸ 6:16ਪਵਿੱਤਰ ਬਾਈਬਲ
-
-
16 ਸਿਰਫ਼ ਉਹੀ ਅਮਰ ਹੈ ਅਤੇ ਉਹ ਉਸ ਚਾਨਣ ਵਿਚ ਵੱਸਦਾ ਹੈ ਜਿਸ ਦੀ ਚਮਕ ਨੂੰ ਕੋਈ ਸਹਾਰ ਨਹੀਂ ਸਕਦਾ। ਉਸ ਨੂੰ ਕਿਸੇ ਇਨਸਾਨ ਨੇ ਨਾ ਹੀ ਦੇਖਿਆ ਹੈ ਅਤੇ ਨਾ ਹੀ ਦੇਖ ਸਕਦਾ ਹੈ। ਯੁਗੋ-ਯੁਗ ਉਸ ਦਾ ਆਦਰ ਹੋਵੇ ਅਤੇ ਤਾਕਤ ਹਮੇਸ਼ਾ ਉਸੇ ਦੀ ਰਹੇ। ਆਮੀਨ।
-