-
2 ਤਿਮੋਥਿਉਸ 1:5ਪਵਿੱਤਰ ਬਾਈਬਲ
-
-
5 ਮੈਂ ਤੇਰੀ ਨਿਹਚਾ ਨੂੰ ਯਾਦ ਕਰਦਾ ਹਾਂ ਜਿਸ ਵਿਚ ਕੋਈ ਕਪਟ ਨਹੀਂ ਹੈ। ਮੈਂ ਇਹ ਨਿਹਚਾ ਪਹਿਲਾਂ ਤੇਰੀ ਨਾਨੀ ਲੋਇਸ ਅਤੇ ਤੇਰੀ ਮਾਤਾ ਯੂਨੀਕਾ ਵਿਚ ਦੇਖੀ ਸੀ, ਪਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਨਿਹਚਾ ਤੇਰੇ ਵਿਚ ਵੀ ਹੈ।
-