-
2 ਤਿਮੋਥਿਉਸ 1:9ਪਵਿੱਤਰ ਬਾਈਬਲ
-
-
9 ਉਸ ਨੇ ਸਾਨੂੰ ਬਚਾ ਕੇ ਆਪਣੇ ਪਵਿੱਤਰ ਸੇਵਕ ਬਣਨ ਲਈ ਸੱਦਿਆ ਹੈ। ਇਹ ਸੱਦਾ ਸਾਨੂੰ ਆਪਣੇ ਕੰਮਾਂ ਕਰਕੇ ਨਹੀਂ, ਸਗੋਂ ਉਸ ਦੀ ਇੱਛਾ ਅਤੇ ਅਪਾਰ ਕਿਰਪਾ ਕਰਕੇ ਮਿਲਿਆ ਹੈ। ਉਸ ਨੇ ਯਿਸੂ ਮਸੀਹ ਰਾਹੀਂ ਸਾਡੇ ਉੱਤੇ ਬਹੁਤ ਸਮਾਂ ਪਹਿਲਾਂ ਅਪਾਰ ਕਿਰਪਾ ਕੀਤੀ ਸੀ,
-