-
2 ਤਿਮੋਥਿਉਸ 1:12ਪਵਿੱਤਰ ਬਾਈਬਲ
-
-
12 ਮੈਂ ਇਸੇ ਕਰਕੇ ਦੁੱਖ ਝੱਲ ਰਿਹਾ ਹਾਂ, ਪਰ ਮੈਂ ਸ਼ਰਮਿੰਦਾ ਨਹੀਂ ਹਾਂ। ਮੈਂ ਪਰਮੇਸ਼ੁਰ ਨੂੰ ਜਾਣਦਾ ਹਾਂ ਅਤੇ ਮੈਨੂੰ ਉਸ ਉੱਤੇ ਭਰੋਸਾ ਹੈ। ਮੈਨੂੰ ਪੂਰਾ ਯਕੀਨ ਹੈ ਕਿ ਜੋ ਅਮਾਨਤ ਮੈਂ ਉਸ ਨੂੰ ਸੌਂਪੀ ਹੈ, ਉਹ ਨਿਆਂ ਦੇ ਦਿਨ ਤਕ ਉਸ ਅਮਾਨਤ ਦੀ ਰਾਖੀ ਕਰਨ ਦੇ ਕਾਬਲ ਹੈ।
-