-
2 ਤਿਮੋਥਿਉਸ 2:17ਪਵਿੱਤਰ ਬਾਈਬਲ
-
-
17 ਅਤੇ ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਲੋਕਾਂ ਦੀਆਂ ਖੋਖਲੀਆਂ ਗੱਲਾਂ ਉਸੇ ਤਰ੍ਹਾਂ ਫੈਲਣਗੀਆਂ ਜਿਵੇਂ ਪੱਕਿਆ ਜ਼ਖ਼ਮ ਸਰੀਰ ਵਿਚ ਫੈਲ ਕੇ ਅੰਗਾਂ ਨੂੰ ਗਾਲ਼ ਦਿੰਦਾ ਹੈ। ਹਮਿਨਾਉਸ ਤੇ ਫ਼ਿਲੇਤੁਸ ਇਹੋ ਜਿਹੇ ਲੋਕਾਂ ਵਿੱਚੋਂ ਹਨ।
-