-
2 ਤਿਮੋਥਿਉਸ 2:20ਪਵਿੱਤਰ ਬਾਈਬਲ
-
-
20 ਇਕ ਵੱਡੇ ਘਰ ਵਿਚ ਸਿਰਫ਼ ਸੋਨੇ-ਚਾਂਦੀ ਦੇ ਭਾਂਡੇ ਹੀ ਨਹੀਂ ਹੁੰਦੇ, ਸਗੋਂ ਲੱਕੜ ਤੇ ਮਿੱਟੀ ਦੇ ਭਾਂਡੇ ਵੀ ਹੁੰਦੇ ਹਨ। ਇਨ੍ਹਾਂ ਵਿੱਚੋਂ ਕੁਝ ਆਦਰ ਦੇ ਕੰਮਾਂ ਲਈ ਅਤੇ ਕੁਝ ਨਿਰਾਦਰ ਦੇ ਕੰਮਾਂ ਲਈ ਵਰਤੇ ਜਾਂਦੇ ਹਨ।
-