-
2 ਤਿਮੋਥਿਉਸ 3:6ਪਵਿੱਤਰ ਬਾਈਬਲ
-
-
6 ਇਨ੍ਹਾਂ ਵਿੱਚੋਂ ਹੀ ਕੁਝ ਆਦਮੀ ਚਲਾਕੀ ਨਾਲ ਹੋਰਨਾਂ ਦੇ ਘਰਾਂ ਵਿਚ ਆਪਣੇ ਪੈਰ ਜਮਾ ਲੈਂਦੇ ਹਨ ਅਤੇ ਡਾਂਵਾਡੋਲ ਤੀਵੀਆਂ ਨੂੰ ਆਪਣੇ ਵੱਸ ਵਿਚ ਕਰ ਲੈਂਦੇ ਹਨ ਜਿਹੜੀਆਂ ਪਾਪ ਨਾਲ ਲੱਦੀਆਂ ਹੋਈਆਂ ਹਨ ਅਤੇ ਆਪਣੀਆਂ ਕਈ ਤਰ੍ਹਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਿਚ ਹੀ ਲੱਗੀਆਂ ਰਹਿੰਦੀਆਂ ਹਨ।
-