-
2 ਤਿਮੋਥਿਉਸ 3:11ਪਵਿੱਤਰ ਬਾਈਬਲ
-
-
11 ਨਾਲੇ ਤੂੰ ਜਾਣਦਾ ਹੈਂ ਕਿ ਮੈਂ ਅੰਤਾਕੀਆ, ਇਕੁਨਿਉਮ ਤੇ ਲੁਸਤ੍ਰਾ ਵਰਗੀਆਂ ਥਾਵਾਂ ਵਿਚ ਕਿੰਨੇ ਅਤਿਆਚਾਰ ਤੇ ਦੁੱਖ ਸਹੇ ਸਨ। ਮੈਂ ਇਹ ਸਾਰੇ ਅਤਿਆਚਾਰ ਸਹੇ, ਪਰ ਪ੍ਰਭੂ ਨੇ ਮੈਨੂੰ ਇਨ੍ਹਾਂ ਸਾਰਿਆਂ ਵਿੱਚੋਂ ਬਚਾਇਆ।
-