-
2 ਤਿਮੋਥਿਉਸ 3:15ਪਵਿੱਤਰ ਬਾਈਬਲ
-
-
15 ਅਤੇ ਤੂੰ ਛੋਟੇ ਹੁੰਦਿਆਂ ਤੋਂ ਪਵਿੱਤਰ ਲਿਖਤਾਂ ਨੂੰ ਜਾਣਦਾ ਹੈਂ। ਇਹ ਲਿਖਤਾਂ ਤੈਨੂੰ ਬੁੱਧੀਮਾਨ ਬਣਾ ਸਕਦੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਤੈਨੂੰ ਮੁਕਤੀ ਮਿਲ ਸਕਦੀ ਹੈ ਕਿਉਂਕਿ ਤੂੰ ਯਿਸੂ ਮਸੀਹ ਉੱਤੇ ਨਿਹਚਾ ਕੀਤੀ ਹੈ।
-