-
2 ਤਿਮੋਥਿਉਸ 4:1ਪਵਿੱਤਰ ਬਾਈਬਲ
-
-
4 ਮੈਂ ਪਰਮੇਸ਼ੁਰ ਅਤੇ ਮਸੀਹ ਯਿਸੂ, ਜਿਸ ਨੇ ਜੀਉਂਦਿਆਂ ਅਤੇ ਮਰਿਆਂ ਦਾ ਨਿਆਂ ਕਰਨਾ ਹੈ ਜਦੋਂ ਉਹ ਪ੍ਰਗਟ ਹੋਵੇਗਾ ਅਤੇ ਆਪਣੇ ਰਾਜ ਵਿਚ ਆਵੇਗਾ, ਦੀ ਹਜ਼ੂਰੀ ਵਿਚ ਤੈਨੂੰ ਗੰਭੀਰਤਾ ਨਾਲ ਹੁਕਮ ਦਿੰਦਾ ਹਾਂ
-