-
ਤੀਤੁਸ 1:15ਪਵਿੱਤਰ ਬਾਈਬਲ
-
-
15 ਸ਼ੁੱਧ ਲੋਕਾਂ ਲਈ ਤਾਂ ਸਾਰੀਆਂ ਚੀਜ਼ਾਂ ਸ਼ੁੱਧ ਹੁੰਦੀਆਂ ਹਨ, ਪਰ ਭ੍ਰਿਸ਼ਟ ਤੇ ਅਵਿਸ਼ਵਾਸੀ ਲੋਕਾਂ ਲਈ ਕੁਝ ਵੀ ਸ਼ੁੱਧ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਦੇ ਮਨ ਤੇ ਉਨ੍ਹਾਂ ਦੀ ਜ਼ਮੀਰ ਦੋਵੇਂ ਭ੍ਰਿਸ਼ਟ ਹੋ ਚੁੱਕੇ ਹਨ।
-