-
ਤੀਤੁਸ 2:8ਪਵਿੱਤਰ ਬਾਈਬਲ
-
-
8 ਸਿੱਖਿਆ ਦੇਣ ਵੇਲੇ ਚੰਗੀ ਤੇ ਆਦਰਯੋਗ ਬੋਲੀ ਵਰਤ ਜਿਸ ਵਿਚ ਕੋਈ ਨੁਕਸ ਨਾ ਕੱਢ ਸਕੇ, ਤਾਂਕਿ ਵਿਰੋਧ ਕਰਨ ਵਾਲੇ ਲੋਕ ਸ਼ਰਮਿੰਦੇ ਹੋਣ ਅਤੇ ਉਨ੍ਹਾਂ ਕੋਲ ਸਾਡੇ ਬਾਰੇ ਬੁਰੀਆਂ ਗੱਲਾਂ ਕਹਿਣ ਦਾ ਕੋਈ ਕਾਰਨ ਨਾ ਹੋਵੇ।
-