-
ਇਬਰਾਨੀਆਂ 1:13ਪਵਿੱਤਰ ਬਾਈਬਲ
-
-
13 ਅਤੇ ਪਰਮੇਸ਼ੁਰ ਨੇ ਆਪਣੇ ਦੂਤਾਂ ਵਿੱਚੋਂ ਕਿਸ ਬਾਰੇ ਕਦੇ ਇਹ ਕਿਹਾ ਹੈ: “ਤੂੰ ਉਦੋਂ ਤਕ ਮੇਰੇ ਸੱਜੇ ਪਾਸੇ ਬੈਠ ਜਦੋਂ ਤਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਹੀਂ ਬਣਾ ਦਿੰਦਾ”?
-