-
ਇਬਰਾਨੀਆਂ 3:6ਪਵਿੱਤਰ ਬਾਈਬਲ
-
-
6 ਪਰ ਮਸੀਹ ਘਰ ਦੇ ਮਾਲਕ ਦਾ ਪੁੱਤਰ ਹੈ ਅਤੇ ਉਸ ਨੇ ਵਫ਼ਾਦਾਰੀ ਨਾਲ ਆਪਣੇ ਪਿਤਾ ਦੇ ਘਰ ਦੀ ਦੇਖ-ਭਾਲ ਕੀਤੀ। ਅਸੀਂ ਪਰਮੇਸ਼ੁਰ ਦਾ ਘਰ ਹਾਂ, ਬਸ਼ਰਤੇ ਕਿ ਅਸੀਂ ਬੇਝਿਜਕ ਹੋ ਕੇ ਬੋਲਣਾ ਨਾ ਛੱਡੀਏ ਅਤੇ ਆਪਣੀ ਉਮੀਦ ਨੂੰ, ਜਿਸ ਉੱਤੇ ਅਸੀਂ ਮਾਣ ਕਰਦੇ ਹਾਂ, ਮਜ਼ਬੂਤੀ ਨਾਲ ਅਖ਼ੀਰ ਤਕ ਫੜੀ ਰੱਖੀਏ।
-