-
ਇਬਰਾਨੀਆਂ 3:17ਪਵਿੱਤਰ ਬਾਈਬਲ
-
-
17 ਇਸ ਤੋਂ ਇਲਾਵਾ, ਪਰਮੇਸ਼ੁਰ ਨੂੰ ਚਾਲੀ ਸਾਲਾਂ ਦੌਰਾਨ ਕਿਨ੍ਹਾਂ ਨਾਲ ਘਿਣ ਹੋਈ ਸੀ? ਕੀ ਇਹ ਉਹ ਲੋਕ ਨਹੀਂ ਸਨ ਜਿਨ੍ਹਾਂ ਨੇ ਪਾਪ ਕੀਤਾ ਸੀ ਅਤੇ ਜਿਨ੍ਹਾਂ ਦੀਆਂ ਲਾਸ਼ਾਂ ਉਜਾੜ ਵਿਚ ਡਿਗੀਆਂ ਸਨ?
-