-
ਇਬਰਾਨੀਆਂ 7:5ਪਵਿੱਤਰ ਬਾਈਬਲ
-
-
5 ਇਹ ਸੱਚ ਹੈ ਕਿ ਲੇਵੀ ਦੇ ਪੁੱਤਰਾਂ ਨੂੰ, ਜਿਨ੍ਹਾਂ ਨੂੰ ਪੁਜਾਰੀ ਨਿਯੁਕਤ ਕੀਤਾ ਜਾਂਦਾ ਹੈ, ਮੂਸਾ ਦੇ ਕਾਨੂੰਨ ਅਨੁਸਾਰ ਲੋਕਾਂ ਤੋਂ ਯਾਨੀ ਆਪਣੇ ਭਰਾਵਾਂ ਤੋਂ ਦਸਵਾਂ ਹਿੱਸਾ ਲੈਣ ਦਾ ਹੁਕਮ ਦਿੱਤਾ ਗਿਆ ਹੈ, ਭਾਵੇਂ ਇਹ ਲੋਕ ਅਬਰਾਹਾਮ ਦੀ ਸੰਤਾਨ ਹਨ।
-