-
ਇਬਰਾਨੀਆਂ 7:11ਪਵਿੱਤਰ ਬਾਈਬਲ
-
-
11 ਜੇ ਲੇਵੀਆਂ ਦੇ ਪੁਜਾਰੀ ਦਲ (ਜੋ ਕਿ ਲੋਕਾਂ ਨੂੰ ਦਿੱਤੇ ਗਏ ਮੂਸਾ ਦੇ ਕਾਨੂੰਨ ਦਾ ਖ਼ਾਸ ਹਿੱਸਾ ਸੀ) ਦੇ ਜ਼ਰੀਏ ਮੁਕੰਮਲਤਾ ਪਾਈ ਜਾ ਸਕਦੀ, ਤਾਂ ਫਿਰ ਇਕ ਹੋਰ ਪੁਜਾਰੀ ਦੀ ਲੋੜ ਕਿਉਂ ਹੁੰਦੀ ਜਿਸ ਬਾਰੇ ਕਿਹਾ ਗਿਆ ਹੈ ਕਿ ਉਹ “ਮਲਕਿਸਿਦਕ ਵਾਂਗ” ਪੁਜਾਰੀ ਹੈ, ਨਾ ਕਿ “ਹਾਰੂਨ ਵਾਂਗ”?
-