-
ਇਬਰਾਨੀਆਂ 7:27ਪਵਿੱਤਰ ਬਾਈਬਲ
-
-
27 ਉਨ੍ਹਾਂ ਮਹਾਂ ਪੁਜਾਰੀਆਂ ਤੋਂ ਉਲਟ ਉਸ ਨੂੰ ਰੋਜ਼ ਪਹਿਲਾਂ ਆਪਣੇ ਪਾਪਾਂ ਲਈ ਤੇ ਫਿਰ ਲੋਕਾਂ ਦੇ ਪਾਪਾਂ ਲਈ ਬਲੀਦਾਨ ਚੜ੍ਹਾਉਣ ਦੀ ਲੋੜ ਨਹੀਂ ਹੈ ਕਿਉਂਕਿ ਉਸ ਨੇ ਆਪਣੀ ਕੁਰਬਾਨੀ ਦੇ ਕੇ ਇੱਕੋ ਵਾਰ ਹਮੇਸ਼ਾ ਲਈ ਬਲੀਦਾਨ ਚੜ੍ਹਾਇਆ।
-