-
ਇਬਰਾਨੀਆਂ 7:28ਪਵਿੱਤਰ ਬਾਈਬਲ
-
-
28 ਮੂਸਾ ਦੇ ਕਾਨੂੰਨ ਅਨੁਸਾਰ, ਜਿਨ੍ਹਾਂ ਆਦਮੀਆਂ ਨੂੰ ਮਹਾਂ ਪੁਜਾਰੀ ਬਣਾਇਆ ਜਾਂਦਾ ਹੈ, ਉਨ੍ਹਾਂ ਵਿਚ ਕਮਜ਼ੋਰੀਆਂ ਹੁੰਦੀਆਂ ਹਨ, ਪਰ ਸਹੁੰ ਦੇ ਬਚਨ ਅਨੁਸਾਰ, ਜਿਹੜਾ ਕਾਨੂੰਨ ਤੋਂ ਬਾਅਦ ਦਿੱਤਾ ਗਿਆ ਸੀ, ਪਰਮੇਸ਼ੁਰ ਦੇ ਪੁੱਤਰ ਨੂੰ ਪੁਜਾਰੀ ਬਣਾਇਆ ਗਿਆ ਜਿਸ ਨੂੰ ਹਮੇਸ਼ਾ ਲਈ ਮੁਕੰਮਲ ਬਣਾ ਦਿੱਤਾ ਗਿਆ ਹੈ।
-