-
ਇਬਰਾਨੀਆਂ 11:17ਪਵਿੱਤਰ ਬਾਈਬਲ
-
-
17 ਨਿਹਚਾ ਨਾਲ ਅਬਰਾਹਾਮ ਨੇ, ਜਦੋਂ ਪਰਮੇਸ਼ੁਰ ਨੇ ਉਸ ਦੀ ਪਰੀਖਿਆ ਲਈ ਸੀ, ਆਪਣੇ ਵੱਲੋਂ ਤਾਂ ਇਸਹਾਕ ਦੀ ਬਲ਼ੀ ਦੇ ਹੀ ਦਿੱਤੀ ਸੀ; ਅਬਰਾਹਾਮ, ਜਿਸ ਨੇ ਖ਼ੁਸ਼ੀ-ਖ਼ੁਸ਼ੀ ਵਾਅਦਿਆਂ ʼਤੇ ਵਿਸ਼ਵਾਸ ਕੀਤਾ ਸੀ, ਆਪਣੇ ਇੱਕੋ-ਇਕ ਪੁੱਤਰ ਦੀ ਬਲ਼ੀ ਦੇਣ ਲਈ ਤਿਆਰ ਹੋ ਗਿਆ ਸੀ,
-