-
ਇਬਰਾਨੀਆਂ 12:2ਪਵਿੱਤਰ ਬਾਈਬਲ
-
-
2 ਅਤੇ ਆਪਣੇ ਆਗੂ ਯਿਸੂ ਉੱਤੇ ਆਪਣਾ ਸਾਰਾ ਧਿਆਨ ਲਾਈ ਰੱਖੀਏ ਜਿਹੜਾ ਸਾਡੀ ਅਗਵਾਈ ਕਰ ਕੇ ਸਾਡੀ ਨਿਹਚਾ ਨੂੰ ਮੁਕੰਮਲ ਬਣਾਉਂਦਾ ਹੈ। ਉਸ ਦੇ ਸਾਮ੍ਹਣੇ ਜੋ ਖ਼ੁਸ਼ੀ ਰੱਖੀ ਗਈ ਸੀ, ਉਸ ਕਰਕੇ ਉਸ ਨੇ ਬੇਇੱਜ਼ਤੀ ਦੀ ਪਰਵਾਹ ਨਾ ਕਰਦੇ ਹੋਏ ਤਸੀਹੇ ਦੀ ਸੂਲ਼ੀ ਉੱਤੇ ਮੌਤ ਸਹੀ ਅਤੇ ਉਹ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬੈਠ ਗਿਆ।
-