-
ਇਬਰਾਨੀਆਂ 12:7ਪਵਿੱਤਰ ਬਾਈਬਲ
-
-
7 ਤੁਸੀਂ ਮੁਸੀਬਤਾਂ ਸਹੋ ਕਿਉਂਕਿ ਇਨ੍ਹਾਂ ਦੇ ਜ਼ਰੀਏ ਤੁਹਾਨੂੰ ਅਨੁਸ਼ਾਸਨ ਮਿਲਦਾ ਹੈ। ਪਰਮੇਸ਼ੁਰ ਤੁਹਾਨੂੰ ਪੁੱਤਰ ਸਮਝ ਕੇ ਅਨੁਸ਼ਾਸਨ ਦਿੰਦਾ ਹੈ। ਕਿਹੜਾ ਪੁੱਤਰ ਹੈ ਜਿਸ ਨੂੰ ਉਸ ਦਾ ਪਿਤਾ ਅਨੁਸ਼ਾਸਨ ਨਹੀਂ ਦਿੰਦਾ?
-