-
ਇਬਰਾਨੀਆਂ 12:10ਪਵਿੱਤਰ ਬਾਈਬਲ
-
-
10 ਜੋ ਵੀ ਸਾਡੇ ਇਨਸਾਨੀ ਪਿਤਾਵਾਂ ਨੂੰ ਚੰਗਾ ਲੱਗਿਆ, ਉਸ ਮੁਤਾਬਕ ਉਨ੍ਹਾਂ ਨੇ ਕੁਝ ਸਮੇਂ ਲਈ ਸਾਨੂੰ ਅਨੁਸ਼ਾਸਨ ਦਿੱਤਾ, ਪਰ ਪਰਮੇਸ਼ੁਰ ਸਾਨੂੰ ਸਾਡੇ ਭਲੇ ਲਈ ਅਨੁਸ਼ਾਸਨ ਦਿੰਦਾ ਹੈ ਤਾਂਕਿ ਅਸੀਂ ਉਸ ਵਾਂਗ ਪਵਿੱਤਰ ਬਣ ਸਕੀਏ।
-