-
ਇਬਰਾਨੀਆਂ 12:25ਪਵਿੱਤਰ ਬਾਈਬਲ
-
-
25 ਖ਼ਬਰਦਾਰ ਰਹੋ ਕਿ ਤੁਸੀਂ ਉਸ ਦੀ ਆਵਾਜ਼ ਸੁਣ ਕੇ ਅਣਸੁਣੀ ਨਾ ਕਰੋ ਜਿਹੜਾ ਗੱਲ ਕਰਦਾ ਹੈ। ਕਿਉਂਕਿ ਜੇ ਉਹ ਲੋਕ ਸਜ਼ਾ ਤੋਂ ਨਹੀਂ ਬਚ ਸਕੇ ਜਿਨ੍ਹਾਂ ਨੇ ਧਰਤੀ ਉੱਤੇ ਪਰਮੇਸ਼ੁਰ ਦੀ ਚੇਤਾਵਨੀ ਵੱਲ ਧਿਆਨ ਨਹੀਂ ਦਿੱਤਾ ਸੀ, ਤਾਂ ਫਿਰ ਅਸੀਂ ਕਿਵੇਂ ਸਜ਼ਾ ਤੋਂ ਬਚ ਸਕਦੇ ਹਾਂ ਜੇ ਅਸੀਂ ਉਸ ਦੀ ਗੱਲ ਨਹੀਂ ਸੁਣਦੇ ਜਿਹੜਾ ਸਵਰਗੋਂ ਗੱਲ ਕਰਦਾ ਹੈ?
-