-
ਯਾਕੂਬ 1:21ਪਵਿੱਤਰ ਬਾਈਬਲ
-
-
21 ਇਸ ਲਈ, ਹਰ ਤਰ੍ਹਾਂ ਦੇ ਗੰਦ-ਮੰਦ ਅਤੇ ਬੁਰਾਈ ਤੋਂ ਦੂਰ ਹੋ ਜਾਓ ਜਿਹੜੀ ਸਾਰੇ ਪਾਸੇ ਫੈਲੀ ਹੋਈ ਹੈ। ਨਾਲੇ, ਜਿਉਂ-ਜਿਉਂ ਤੁਸੀਂ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਸਿੱਖਦੇ ਹੋ, ਤਿਉਂ-ਤਿਉਂ ਤੁਸੀਂ ਇਨ੍ਹਾਂ ਨੂੰ ਨਰਮਾਈ ਨਾਲ ਕਬੂਲ ਕਰਦੇ ਹੋਏ ਆਪਣੇ ਦਿਲਾਂ ਵਿਚ ਬਿਠਾਈ ਜਾਓ, ਇਸ ਨਾਲ ਤੁਹਾਡੀਆਂ ਜਾਨਾਂ ਬਚਣਗੀਆਂ।
-