-
ਯਾਕੂਬ 4:3ਪਵਿੱਤਰ ਬਾਈਬਲ
-
-
3 ਜਦੋਂ ਤੁਸੀਂ ਮੰਗਦੇ ਵੀ ਹੋ, ਤਾਂ ਤੁਹਾਨੂੰ ਮਿਲਦਾ ਨਹੀਂ ਕਿਉਂਕਿ ਤੁਸੀਂ ਮਾੜੀ ਨੀਅਤ ਨਾਲ ਮੰਗਦੇ ਹੋ। ਤੁਸੀਂ ਜੋ ਵੀ ਮੰਗਦੇ ਹੋ, ਉਹ ਤੁਸੀਂ ਆਪਣੀਆਂ ਸਰੀਰਕ ਇੱਛਾਵਾਂ ਪੂਰੀਆਂ ਕਰਨ ਲਈ ਮੰਗਦੇ ਹੋ।
-