-
ਯਾਕੂਬ 5:4ਪਵਿੱਤਰ ਬਾਈਬਲ
-
-
4 ਜਿਨ੍ਹਾਂ ਵਾਢਿਆਂ ਨੇ ਤੁਹਾਡੇ ਖੇਤਾਂ ਵਿਚ ਵਾਢੀ ਕੀਤੀ ਸੀ, ਤੁਸੀਂ ਉਨ੍ਹਾਂ ਦੀ ਮਜ਼ਦੂਰੀ ਮਾਰ ਕੇ ਰੱਖੀ ਹੋਈ ਹੈ ਅਤੇ ਇਹ ਮਜ਼ਦੂਰੀ ਲਗਾਤਾਰ ਦੁਹਾਈ ਦੇ ਰਹੀ ਹੈ ਅਤੇ ਵਾਢਿਆਂ ਦੀ ਦੁਹਾਈ ਦੀ ਆਵਾਜ਼ ਸਵਰਗੀ ਫ਼ੌਜਾਂ ਦੇ ਹਾਕਮ ਯਹੋਵਾਹ ਦੇ ਕੰਨਾਂ ਤਕ ਪਹੁੰਚ ਗਈ ਹੈ।
-