-
1 ਪਤਰਸ 1:11ਪਵਿੱਤਰ ਬਾਈਬਲ
-
-
11 ਜਦ ਪਰਮੇਸ਼ੁਰ ਦੀ ਸ਼ਕਤੀ ਮਸੀਹ ਦੇ ਦੁੱਖਾਂ ਅਤੇ ਇਨ੍ਹਾਂ ਤੋਂ ਬਾਅਦ ਉਸ ਨੂੰ ਮਿਲਣ ਵਾਲੀ ਮਹਿਮਾ ਬਾਰੇ ਪਹਿਲਾਂ ਤੋਂ ਹੀ ਦੱਸ ਰਹੀ ਸੀ, ਤਾਂ ਇਹ ਨਬੀ ਖੋਜਬੀਨ ਕਰਦੇ ਰਹੇ ਕਿ ਉਨ੍ਹਾਂ ਨੂੰ ਪ੍ਰੇਰ ਰਹੀ ਇਹ ਸ਼ਕਤੀ ਮਸੀਹ ਸੰਬੰਧੀ ਕਿਹੜੇ ਅਤੇ ਕਿਹੋ ਜਿਹੇ ਸਮੇਂ ਵੱਲ ਇਸ਼ਾਰਾ ਕਰ ਰਹੀ ਸੀ।
-