-
1 ਪਤਰਸ 2:21ਪਵਿੱਤਰ ਬਾਈਬਲ
-
-
21 ਅਸਲ ਵਿਚ, ਤੁਸੀਂ ਇਸੇ ਲਈ ਸੱਦੇ ਗਏ ਸੀ ਕਿਉਂਕਿ ਮਸੀਹ ਨੇ ਵੀ ਤੁਹਾਡੀ ਖ਼ਾਤਰ ਦੁੱਖ ਝੱਲੇ ਅਤੇ ਤੁਹਾਡੇ ਲਈ ਮਿਸਾਲ ਕਾਇਮ ਕੀਤੀ ਤਾਂਕਿ ਤੁਸੀਂ ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲੋ।
-