-
1 ਪਤਰਸ 3:14ਪਵਿੱਤਰ ਬਾਈਬਲ
-
-
14 ਪਰ ਜੇ ਤੁਹਾਨੂੰ ਨੇਕ ਕੰਮ ਕਰਨ ਕਰਕੇ ਦੁੱਖ ਝੱਲਣੇ ਵੀ ਪੈਂਦੇ ਹਨ, ਤਾਂ ਵੀ ਤੁਸੀਂ ਖ਼ੁਸ਼ ਹੋ। ਪਰ ਤੁਸੀਂ ਉਨ੍ਹਾਂ ਚੀਜ਼ਾਂ ਤੋਂ ਨਾ ਡਰੋ ਜਿਨ੍ਹਾਂ ਤੋਂ ਲੋਕ ਡਰਦੇ ਹਨ ਤੇ ਨਾ ਹੀ ਉਨ੍ਹਾਂ ਕਰਕੇ ਪਰੇਸ਼ਾਨ ਹੋਵੋ।
-