-
1 ਪਤਰਸ 4:11ਪਵਿੱਤਰ ਬਾਈਬਲ
-
-
11 ਜੇ ਕੋਈ ਗੱਲ ਕਰਦਾ ਹੈ, ਤਾਂ ਉਹ ਉਸੇ ਤਰੀਕੇ ਨਾਲ ਗੱਲ ਕਰੇ ਜਿਵੇਂ ਉਹ ਪਰਮੇਸ਼ੁਰ ਦੇ ਸੰਦੇਸ਼ ਦੇਣ ਵੇਲੇ ਗੱਲ ਕਰਦਾ ਹੈ; ਜੇ ਕੋਈ ਸੇਵਾ ਕਰਦਾ ਹੈ, ਤਾਂ ਉਹ ਪਰਮੇਸ਼ੁਰ ਦੀ ਤਾਕਤ ਦਾ ਸਹਾਰਾ ਲੈ ਕੇ ਸੇਵਾ ਕਰੇ; ਤਾਂਕਿ ਯਿਸੂ ਮਸੀਹ ਰਾਹੀਂ ਸਾਰੀਆਂ ਗੱਲਾਂ ਵਿਚ ਪਰਮੇਸ਼ੁਰ ਦੀ ਮਹਿਮਾ ਹੋਵੇ। ਮਹਿਮਾ ਅਤੇ ਤਾਕਤ ਯੁਗੋ-ਯੁਗ ਉਸੇ ਦੀ ਹੋਵੇ। ਆਮੀਨ।
-