-
2 ਪਤਰਸ 1:3ਪਵਿੱਤਰ ਬਾਈਬਲ
-
-
3 ਕਿਉਂਕਿ ਪਰਮੇਸ਼ੁਰ ਦੀ ਸ਼ਕਤੀ ਰਾਹੀਂ ਸਾਨੂੰ ਉਹ ਸਾਰੀਆਂ ਚੀਜ਼ਾਂ ਦਿੱਤੀਆਂ ਗਈਆਂ ਹਨ ਜੋ ਭਗਤੀ ਕਰਦੇ ਹੋਏ ਜ਼ਿੰਦਗੀ ਜੀਉਣ ਲਈ ਜ਼ਰੂਰੀ ਹਨ। ਜਿਸ ਨੇ ਸਾਨੂੰ ਮਹਿਮਾ ਅਤੇ ਨੇਕੀ ਰਾਹੀਂ ਸੱਦਿਆ ਹੈ, ਉਸ ਦੇ ਸਹੀ ਗਿਆਨ ਰਾਹੀਂ ਇਹ ਸਾਰੀਆਂ ਚੀਜ਼ਾਂ ਸਾਨੂੰ ਮਿਲੀਆਂ ਹਨ।
-