-
2 ਪਤਰਸ 1:19ਪਵਿੱਤਰ ਬਾਈਬਲ
-
-
19 ਇਸ ਕਰਕੇ ਭਵਿੱਖਬਾਣੀਆਂ ਉੱਤੇ ਸਾਡਾ ਭਰੋਸਾ ਹੋਰ ਵੀ ਪੱਕਾ ਹੋਇਆ ਹੈ; ਅਤੇ ਭਵਿੱਖਬਾਣੀਆਂ ਹਨੇਰੇ ਵਿਚ ਯਾਨੀ ਤੁਹਾਡੇ ਦਿਲਾਂ ਵਿਚ ਬਲ਼ਦੇ ਹੋਏ ਦੀਵੇ ਦੇ ਚਾਨਣ ਵਾਂਗ ਹਨ। ਤੁਸੀਂ ਦਿਨ ਚੜ੍ਹਨ ਅਤੇ ਦਿਨ ਦਾ ਤਾਰਾ ਨਿਕਲਣ ਤਕ ਇਨ੍ਹਾਂ ਵੱਲ ਧਿਆਨ ਦੇ ਕੇ ਚੰਗਾ ਕਰਦੇ ਹੋ।
-