-
1 ਯੂਹੰਨਾ 2:11ਪਵਿੱਤਰ ਬਾਈਬਲ
-
-
11 ਪਰ ਜਿਹੜਾ ਆਪਣੇ ਭਰਾ ਨਾਲ ਨਫ਼ਰਤ ਕਰਦਾ ਹੈ, ਉਹ ਹਨੇਰੇ ਵਿਚ ਹੈ ਅਤੇ ਹਨੇਰੇ ਵਿਚ ਚੱਲਦਾ ਹੈ ਅਤੇ ਉਹ ਨਹੀਂ ਜਾਣਦਾ ਕਿ ਉਹ ਕਿੱਥੇ ਜਾ ਰਿਹਾ ਹੈ ਕਿਉਂਕਿ ਹਨੇਰੇ ਨੇ ਉਸ ਨੂੰ ਅੰਨ੍ਹਾ ਕੀਤਾ ਹੋਇਆ ਹੈ।
-