-
1 ਯੂਹੰਨਾ 2:14ਪਵਿੱਤਰ ਬਾਈਬਲ
-
-
14 ਪਿਤਾਓ, ਮੈਂ ਤੁਹਾਨੂੰ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਯਿਸੂ ਨੂੰ ਜਾਣ ਗਏ ਹੋ ਜਿਹੜਾ ਸ਼ੁਰੂ ਤੋਂ ਹੈ। ਨੌਜਵਾਨੋ, ਮੈਂ ਤੁਹਾਨੂੰ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਮਜ਼ਬੂਤ ਹੋ ਅਤੇ ਪਰਮੇਸ਼ੁਰ ਦਾ ਬਚਨ ਤੁਹਾਡੇ ਦਿਲਾਂ ਵਿਚ ਹੈ ਅਤੇ ਤੁਸੀਂ ਉਸ ਦੁਸ਼ਟ ਨੂੰ ਜਿੱਤ ਲਿਆ ਹੈ।
-