1 ਯੂਹੰਨਾ 4:1 ਪਵਿੱਤਰ ਬਾਈਬਲ 4 ਪਿਆਰਿਓ, ਕਈ ਸੰਦੇਸ਼ ਪਰਮੇਸ਼ੁਰ ਤੋਂ ਆਏ ਲੱਗਦੇ ਹਨ।* ਇਸ ਲਈ, ਤੁਸੀਂ ਹਰ ਸੰਦੇਸ਼ ਉੱਤੇ ਵਿਸ਼ਵਾਸ ਨਾ ਕਰੋ, ਸਗੋਂ ਇਨ੍ਹਾਂ ਨੂੰ ਪਰਖ ਕੇ ਦੇਖੋ ਕਿ ਇਹ ਸੱਚੀਂ ਪਰਮੇਸ਼ੁਰ ਤੋਂ ਆਏ ਹਨ ਜਾਂ ਨਹੀਂ ਕਿਉਂਕਿ ਬਹੁਤ ਸਾਰੇ ਝੂਠੇ ਨਬੀ ਦੁਨੀਆਂ ਵਿਚ ਆ ਚੁੱਕੇ ਹਨ। 1 ਯੂਹੰਨਾ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 4:1 ਪਹਿਰਾਬੁਰਜ,4/15/2008, ਸਫ਼ਾ 63/1/2007, ਸਫ਼ਾ 59/1/2004, ਸਫ਼ਾ 17
4 ਪਿਆਰਿਓ, ਕਈ ਸੰਦੇਸ਼ ਪਰਮੇਸ਼ੁਰ ਤੋਂ ਆਏ ਲੱਗਦੇ ਹਨ।* ਇਸ ਲਈ, ਤੁਸੀਂ ਹਰ ਸੰਦੇਸ਼ ਉੱਤੇ ਵਿਸ਼ਵਾਸ ਨਾ ਕਰੋ, ਸਗੋਂ ਇਨ੍ਹਾਂ ਨੂੰ ਪਰਖ ਕੇ ਦੇਖੋ ਕਿ ਇਹ ਸੱਚੀਂ ਪਰਮੇਸ਼ੁਰ ਤੋਂ ਆਏ ਹਨ ਜਾਂ ਨਹੀਂ ਕਿਉਂਕਿ ਬਹੁਤ ਸਾਰੇ ਝੂਠੇ ਨਬੀ ਦੁਨੀਆਂ ਵਿਚ ਆ ਚੁੱਕੇ ਹਨ।