2 ਯੂਹੰਨਾ 1 ਪਵਿੱਤਰ ਬਾਈਬਲ 1 ਮੈਂ, ਬਜ਼ੁਰਗ, ਇਹ ਚਿੱਠੀ ਚੁਣੀ ਹੋਈ ਬੀਬੀ* ਨੂੰ ਅਤੇ ਉਸ ਦੇ ਬੱਚਿਆਂ ਨੂੰ ਲਿਖ ਰਿਹਾ ਹਾਂ ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦਾ ਹਾਂ, ਸਿਰਫ਼ ਮੈਂ ਹੀ ਨਹੀਂ ਸਗੋਂ ਉਹ ਸਾਰੇ ਵੀ ਪਿਆਰ ਕਰਦੇ ਹਨ ਜਿਨ੍ਹਾਂ ਨੇ ਸੱਚਾਈ ਸਿੱਖੀ ਹੈ, 2 ਯੂਹੰਨਾ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 1 ਪਹਿਰਾਬੁਰਜ,12/15/2008, ਸਫ਼ਾ 28 ਜਾਗਰੂਕ ਬਣੋ!,10/8/1998, ਸਫ਼ਾ 13
1 ਮੈਂ, ਬਜ਼ੁਰਗ, ਇਹ ਚਿੱਠੀ ਚੁਣੀ ਹੋਈ ਬੀਬੀ* ਨੂੰ ਅਤੇ ਉਸ ਦੇ ਬੱਚਿਆਂ ਨੂੰ ਲਿਖ ਰਿਹਾ ਹਾਂ ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦਾ ਹਾਂ, ਸਿਰਫ਼ ਮੈਂ ਹੀ ਨਹੀਂ ਸਗੋਂ ਉਹ ਸਾਰੇ ਵੀ ਪਿਆਰ ਕਰਦੇ ਹਨ ਜਿਨ੍ਹਾਂ ਨੇ ਸੱਚਾਈ ਸਿੱਖੀ ਹੈ,