-
2 ਯੂਹੰਨਾ 6ਪਵਿੱਤਰ ਬਾਈਬਲ
-
-
6 ਪਿਆਰ ਕਰਨ ਦਾ ਮਤਲਬ ਇਹ ਹੈ ਕਿ ਅਸੀਂ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਦੇ ਰਹੀਏ। ਅਤੇ ਹੁਕਮ ਇਹ ਹੈ ਕਿ ਤੁਸੀਂ ਇਕ-ਦੂਸਰੇ ਨੂੰ ਪਿਆਰ ਕਰਦੇ ਰਹੋ ਅਤੇ ਇਸ ਹੁਕਮ ਬਾਰੇ ਤੁਸੀਂ ਸ਼ੁਰੂ ਤੋਂ ਸੁਣਿਆ ਹੈ।
-