-
ਪ੍ਰਕਾਸ਼ ਦੀ ਕਿਤਾਬ 2:22ਪਵਿੱਤਰ ਬਾਈਬਲ
-
-
22 ਦੇਖ! ਮੈਂ ਉਸ ਨੂੰ ਇੰਨਾ ਬੀਮਾਰ ਕਰ ਦਿਆਂਗਾ ਕਿ ਉਹ ਮੰਜੇ ਤੋਂ ਉੱਠ ਨਾ ਸਕੇਗੀ। ਨਾਲੇ ਜੇ ਉਸ ਨਾਲ ਹਰਾਮਕਾਰੀ ਕਰਨ ਵਾਲਿਆਂ ਨੇ ਤੋਬਾ ਕਰ ਕੇ ਉਹ ਕੰਮ ਕਰਨੇ ਨਾ ਛੱਡੇ ਜਿਹੜੇ ਉਹ ਕਰਦੀ ਹੈ, ਤਾਂ ਮੈਂ ਉਨ੍ਹਾਂ ਉੱਤੇ ਵੱਡੀਆਂ-ਵੱਡੀਆਂ ਮੁਸੀਬਤਾਂ ਲਿਆਵਾਂਗਾ।
-