ਪ੍ਰਕਾਸ਼ ਦੀ ਕਿਤਾਬ 3:8 ਪਵਿੱਤਰ ਬਾਈਬਲ 8 ‘ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ, ਦੇਖ! ਮੈਂ ਤੇਰੇ ਲਈ ਦਰਵਾਜ਼ਾ ਖੋਲ੍ਹਿਆ ਹੋਇਆ ਹੈ ਜਿਸ ਨੂੰ ਕੋਈ ਵੀ ਬੰਦ ਨਹੀਂ ਕਰ ਸਕਦਾ। ਮੈਂ ਇਹ ਵੀ ਜਾਣਦਾ ਹਾਂ ਕਿ ਤੇਰੇ ਵਿਚ ਥੋੜ੍ਹੀ ਜਿਹੀ ਤਾਕਤ ਤਾਂ ਹੈ ਅਤੇ ਤੂੰ ਮੇਰੇ ਬਚਨ ਦੀ ਪਾਲਣਾ ਕੀਤੀ ਹੈ ਅਤੇ ਤੂੰ ਮੇਰੇ* ਨਾਲ ਦਗ਼ਾ ਨਹੀਂ ਕੀਤਾ। ਪ੍ਰਕਾਸ਼ ਦੀ ਕਿਤਾਬ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 3:8 ਪਹਿਰਾਬੁਰਜ,5/15/2003, ਸਫ਼ਾ 17
8 ‘ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ, ਦੇਖ! ਮੈਂ ਤੇਰੇ ਲਈ ਦਰਵਾਜ਼ਾ ਖੋਲ੍ਹਿਆ ਹੋਇਆ ਹੈ ਜਿਸ ਨੂੰ ਕੋਈ ਵੀ ਬੰਦ ਨਹੀਂ ਕਰ ਸਕਦਾ। ਮੈਂ ਇਹ ਵੀ ਜਾਣਦਾ ਹਾਂ ਕਿ ਤੇਰੇ ਵਿਚ ਥੋੜ੍ਹੀ ਜਿਹੀ ਤਾਕਤ ਤਾਂ ਹੈ ਅਤੇ ਤੂੰ ਮੇਰੇ ਬਚਨ ਦੀ ਪਾਲਣਾ ਕੀਤੀ ਹੈ ਅਤੇ ਤੂੰ ਮੇਰੇ* ਨਾਲ ਦਗ਼ਾ ਨਹੀਂ ਕੀਤਾ।