-
ਪ੍ਰਕਾਸ਼ ਦੀ ਕਿਤਾਬ 3:10ਪਵਿੱਤਰ ਬਾਈਬਲ
-
-
10 ਕਿਉਂਕਿ ਤੂੰ ਮੇਰੇ ਧੀਰਜ ਦੀ ਮਿਸਾਲ ਉੱਤੇ ਚੱਲਿਆ ਹੈਂ, ਇਸ ਲਈ ਮੈਂ ਅਜ਼ਮਾਇਸ਼ ਦੀ ਘੜੀ ਵਿਚ ਤੇਰੀ ਹਿਫਾਜ਼ਤ ਕਰਾਂਗਾ। ਇਹ ਅਜ਼ਮਾਇਸ਼ ਸਾਰੀ ਦੁਨੀਆਂ ਉੱਤੇ ਆਉਣ ਵਾਲੀ ਹੈ ਤਾਂਕਿ ਧਰਤੀ ਉੱਤੇ ਰਹਿਣ ਵਾਲਿਆਂ ਨੂੰ ਪਰਖਿਆ ਜਾਵੇ।
-