-
ਪ੍ਰਕਾਸ਼ ਦੀ ਕਿਤਾਬ 4:10ਪਵਿੱਤਰ ਬਾਈਬਲ
-
-
10 ਤਾਂ ਚੌਵੀ ਬਜ਼ੁਰਗ ਉਸ ਅੱਗੇ ਜਿਹੜਾ ਸਿੰਘਾਸਣ ਉੱਤੇ ਬੈਠਾ ਹੈ ਅਤੇ ਜਿਹੜਾ ਯੁਗੋ-ਯੁਗ ਜੀਉਂਦਾ ਹੈ, ਗੋਡਿਆਂ ਭਾਰ ਬੈਠ ਕੇ ਮੱਥਾ ਟੇਕਦੇ ਹਨ ਅਤੇ ਆਪਣੇ ਮੁਕਟ ਲਾਹ ਕੇ ਸਿੰਘਾਸਣ ਦੇ ਸਾਮ੍ਹਣੇ ਰੱਖ ਦਿੰਦੇ ਹਨ ਅਤੇ ਕਹਿੰਦੇ ਹਨ:
-