-
ਪ੍ਰਕਾਸ਼ ਦੀ ਕਿਤਾਬ 5:9ਪਵਿੱਤਰ ਬਾਈਬਲ
-
-
9 ਅਤੇ ਉਹ ਇਕ ਨਵਾਂ ਗੀਤ ਗਾਉਂਦੇ ਹਨ: “ਤੂੰ ਹੀ ਕਾਗਜ਼ ਲੈਣ ਅਤੇ ਇਸ ਦੀਆਂ ਮੁਹਰਾਂ ਤੋੜਨ ਦੇ ਕਾਬਲ ਹੈਂ ਕਿਉਂਕਿ ਤੇਰੀ ਕੁਰਬਾਨੀ ਦਿੱਤੀ ਗਈ ਸੀ ਅਤੇ ਤੂੰ ਆਪਣੇ ਲਹੂ ਨਾਲ ਹਰ ਕਬੀਲੇ, ਭਾਸ਼ਾ, ਨਸਲ ਤੇ ਕੌਮ ਵਿੱਚੋਂ ਲੋਕਾਂ ਨੂੰ ਪਰਮੇਸ਼ੁਰ ਲਈ ਮੁੱਲ ਲਿਆ,
-